ਪਿੰਡ ਨਰਪੁਰ ‘ਚ ਕਬੱਡੀ ਖਿਡਾਰੀਆਂ ਵਿਚਾਲੇ ਝੜਪ, ਇਕ ਦੇ ਘਰ ‘ਤੇ ਚੱਲੀ ਗੋਲੀ, ਇਕ ਜ਼ਖਮੀ

ਗੁਰਦਾਸਪੁਰ, 7 ਜੁਲਾਈ (ਮੰਨਣ ਸੈਣੀ)। ਜ਼ਿਲ੍ਹੇ ਦੇ ਪਿੰਡ ਨਰਪੁਰ ਵਿੱਚ ਦੋ ਕਬੱਡੀ ਖਿਡਾਰੀਆਂ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਇੱਕ ਖਿਡਾਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੂਜੇ ਦੇ ਘਰ ਹਮਲਾ ਕਰ ਦਿੱਤਾ। ਜਿਵੇਂ ਹੀ ਹਮਲਾਵਰ ਉੱਥੇ ਪਹੁੰਚੇ ਤਾਂ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਇਸ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਨਿੱਜੀ … Continue reading ਪਿੰਡ ਨਰਪੁਰ ‘ਚ ਕਬੱਡੀ ਖਿਡਾਰੀਆਂ ਵਿਚਾਲੇ ਝੜਪ, ਇਕ ਦੇ ਘਰ ‘ਤੇ ਚੱਲੀ ਗੋਲੀ, ਇਕ ਜ਼ਖਮੀ